ਨਵੀਂ ਦਿੱਲੀ, 8 ਜੁਲਾਈ
ਫਰਾਂਸ ਦੀ ਅਦਾਲਤ ਨੇ ਬਰਤਾਨੀਆਂ ਦੀ ਨੂੰ 1.7 ਅਰਬ ਡਾਲਰ ਦਾ ਹਰਜਾਨਾ ਵਸੂਲਣ ਲਈ ਫਰਾਂਸ ਵਿਚ ਕਰੀਬ 20 ਭਾਰਤੀ ਸਰਕਾਰੀ ਸਰਕਾਰੀ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। 11 ਜੂਨ ਨੂੰ ਫਰਾਂਸ ਦੀ ਅਦਾਲਤ ਨੇ ਕੇਅਰਨ ਐਨਰਜੀ ਨੂੰ ਭਾਰਤ ਦੀਆਂ ਸਰਕਾਰੀ ਜਾਇਦਾਦਾਂ, ਜਿਨ੍ਹਾਂ ਵਿੱਚ ਜ਼ਿਆਦਾਤਰ ਫਲੈਟਾਂ ਹਨ, ਐਕਵਾਇਰ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਸਬੰਧ ਵਿੱਚ ਕਾਨੂੰਨੀ ਪ੍ਰਕਿਰਿਆ ਬੁੱਧਵਾਰ ਸ਼ਾਮ ਨੂੰ ਮੁਕੰਮਲ ਹੋ ਗਈ ਸੀ।