ਨਵੀਂ ਦਿੱਲੀ, 22 ਸਤੰਬਰ
ਸੰਸਦ ਨੇ ਮੰਗਲਵਾਰ ਨੂੰ ਅਨਾਜ, ਤਿਲ, ਖਾਣ ਵਾਲੇ ਤੇਲ, ਪਿਆਜ ਅਤੇ ਆਲੂ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿਚੋਂ ਬਾਹਰ ਕਰਨ ਵਾਲੀ ਬਿੱਲ ਨੂੰ ਮਨਜੂਰੀ ਦੇ ਦਿੱਤੀ ਹੈ। ਰਾਜ ਸਭਾ ਨੇ ਜੁ਼ਬਾਨੀ ਵੋਟਾਂ ਰਾਹੀਂ ਜ਼ਰੂਰੀ ਵਸਤੂਾਂ (ਸੋਧ) ਬਿੱਲ ਨੂੰ ਪਾਸ ਕਰ ਦਿੱਤਾ। ਲੋਕ ਸਭਾ ਇਸ ਨੂੰ 15 ਸਤੰਬਰ ਨੂੰ ਪਾਸ ਕਰ ਚੁੱਕੀ ਹੈ।