ਪੱਤਰ ਪ੍ਰੇਰਕ
ਫਗਵਾੜਾ, 15 ਸਤੰਬਰ
ਜ਼ਿਲ੍ਹਾ ਪੁਲੀਸ ਮੁਖੀ ਨੇ ਵਿਭਾਗ ’ਚ ਕਈ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਸੂਚੀ ਮੁਤਾਬਕ ਇੰਸ. ਦਰਸ਼ਨ ਸਿੰਘ ਪੁਲੀਸ ਲਾਈਨ ਕਪੂਰਥਲਾ ਤੋਂ ਇੰਚਾਰਜ ਈਓ ਵਿੰਗ ਕਪੂਰਥਲਾ, ਐਸਆਈ ਬਲਵੀਰ ਸਿੰਘ ਇੰਚਾਰਜ ਈਓ ਵਿੰਗ ਕਪੂਰਥਲਾ ਨੂੰ ਥਾਣਾ ਸੁਲਤਾਨਪੁਰ ਲੋਧੀ, ਏ.ਐੱਸ.ਆਈ ਬਿਸ਼ੰਬਰ ਸਿੰਘ ਰੀਡਰ ਡੀਐੱਸਪੀ ਨਾਰਕੋਟਿਕ ਕਪੂਰਥਲਾ ਨੂੰ ਥਾਣਾ ਸੁਲਤਾਨਪੁਰ ਲੋਧੀ, ਏ.ਐੱਸ.ਆਈ ਗੁਰਦਿਆਲ ਸਿੰਘ ਚੌਕੀ ਬਾਦਸ਼ਾਹਪੁਰ ਨੂੰ ਥਾਣਾ ਸੁਲਤਾਨਪੁਰ ਲੋਧੀ, ਥਾਣੇਦਾਰ ਕੁਲਦੀਪ ਸਿੰਘ ਪੁਲੀਸ ਲਾਈਨ ਕਪੂਰਥਲਾ ਨੂੰ ਥਾਣਾ ਭੁਲੱਥ, ਥਾਣੇਦਾਰ ਜਿੰਦਰ ਸਿੰਘ ਥਾਣਾ ਸਦਰ ਫਗਵਾੜਾ ਨੂੰ ਥਾਣਾ ਭੁਲੱਥ, ਐਸ.ਆਈ ਬਲਜਿੰਦਰ ਸਿੰਘ ਥਾਣਾ ਸਿਟੀ ਫਗਵਾੜਾ ਨੂੰ ਥਾਣਾ ਸਿਟੀ ਕਪੂਰਥਲਾ, ਥਾਣੇਦਾਰ ਹਰੀ ਸਿੰਘ ਏ.ਸੀ-4 ਡੀਪੀਓ ਕਪੂਰਥਲਾ ਨੂੰ ਥਾਣਾ ਸਿਟੀ ਕਪੂਰਥਲਾ, ਥਾਣੇਦਾਰ ਰਾਜਵਿੰਦਰ ਸਿੰਘ ਥਾਣਾ ਫੱਤੂਢੀਂਗਾ ਨੂੰ ਥਾਣਾ ਸਿਟੀ ਕਪੂਰਥਲਾ, ਐਸਆਈ ਦੀਪਕਾ ਥਾਣਾ ਸਦਰ ਕਪੂਰਥਲਾ ਨੂੰ ਥਾਣਾ ਸਿਟੀ ਕਪੂਰਥਲਾ, ਐਸਈ ਬਲਵਿੰਦਰ ਸਿੰਘ ਇੰਚਾਰਜ ਪਾਇਲਟ ਫਗਵਾੜਾ ਨੂੰ ਥਾਣਾ ਸਿਟੀ ਫਗਵਾੜਾ, ਥਾਣੇਦਾਰ ਤਰਸੇਮ ਸਿੰਘ ਥਾਣਾ ਸਦਰ ਕਪੂਰਥਲਾ ਨੂੰ ਥਾਣਾ ਕੋਤਵਾਲੀ ਕਪੂਰਥਲਾ, ਥਾਣੇਦਾਰ ਬਲਵਿੰਦਰ ਸਿੰਘ ਥਾਣਾ ਸਤਨਾਮਪੁਰਾ ਨੂੰ ਥਾਣਾ ਕੋਤਵਾਲੀ ਕਪੂਰਥਲਾ, ਥਾਣੇਦਾਰ ਗੁਰਸ਼ਰਨ ਸਿੰਘ ਥਾਣਾ ਸਿਟੀ ਕਪੂਰਥਲਾ ਨੂੰ ਥਾਣਾ ਫੱਡੂਢੀਂਗਾ, ਥਾਣੇਦਾਰ ਬੂਟਾ ਸਿੰਘ ਥਾਣਾ ਸਦਰ ਫਗਵਾੜਾ ਨੂੰ ਥਾਣਾ ਫੱਤੂਢੀਂਗਾ, ਥਾਣੇਦਾਰ ਬਲਵਿੰਦਰਬੀਰ ਸਿੰਘ ਥਾਣਾ ਫੱਤੂਢੀਂਗਾ ਨੂੰ ਥਾਣਾ ਸਦਰ ਫਗਵਾੜਾ, ਥਾਣੇਦਾਰ ਕੁਲਦੀਪ ਸਿੰਘ ਪੁਲੀਸ ਲਾਈਨ ਕਪੂਰਥਲਾ ਨੂੰ ਥਾਣਾ ਸਦਰ ਫਗਵਾੜਾ, ਐਸਆਈ ਕਾਂਤੀ ਰਾਣੀ ਇੰਚਾਰਜ ਵਿਮੈੱਨ ਸੈੱਲ ਫਗਵਾੜਾ ਨੂੰ ਥਾਣਾ ਸਦਰ ਫਗਵਾੜਾ ਵਾਧੂ ਚਾਰਜ ਇੰਚਾਰਜ ਵਿਮੈੱਨ ਸੈੱਲ ਫਗਵਾੜਾ, ਥਾਣੇਦਾਰ ਨਵਿੰਦਰਜੀਤ ਸਿੰਘ ਲੇਖਾਕਾਰ ਬ੍ਰਾਂਚ ਡੀ.ਪੀ.ਓ ਕਪੂਰਥਲਾ ਨੂੰ ਏ.ਸੀ.-4 ਡੀਪੀਓ ਕਪੂਰਥਲਾ, ਥਾਣੇਦਾਰ ਉਂਕਾਰ ਸ਼ਰਮਾ ਨਾਰਕੋਟਿਕ ਸੈੱਲ ਕਪੂਰਥਲਾ ਨੂੰ ਰੀਡਰ ਡੀਐੱਸਪੀ ਨਾਰਕੋਟਿਕ ਕਪੂਰਥਲਾ ਤਾਇਨਾਤ ਕੀਤਾ ਹੈ।