ਜੈਨੇਵਾ: ਵਿਸ਼ਵ ਸਿਹਤ ਸੰਗਠਨ ਨੇ ‘ਮੌਡਰਨਾ’ ਦੇ ਕੋਵਿਡ ਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ‘ਡਬਲਿਊਐਚਓ ਚੀਨ ਦੇ ਵੈਕਸੀਨ ਨੂੰ ਵੀ ਆਉਣ ਵਾਲੇ ਦਿਨਾਂ ਵਿਚ ਵਰਤੋਂ ਲਈ ਮਨਜ਼ੂਰੀ ਦੇ ਸਕਦਾ ਹੈ। ਸੰਗਠਨ ਵੱਲੋਂ ਦਿੱਤੀ ਮਨਜ਼ੂਰੀ ਦਾ ਹਾਲਾਂਕਿ ਵਿਕਾਸਸ਼ੀਲ ਸੰਸਾਰ ਨੂੰ ਤੁਰੰਤ ਕੋਈ ਲਾਹਾ ਨਹੀਂ ਮਿਲੇਗਾ। -ਏਪੀ