
ਵਾਸ਼ਿੰਗਟਨ, 16 ਜਨਵਰੀ
ਅਤਿਵਾਦੀਆਂ ਦੀ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਅਮਰੀਕਾ ਨੇ ਆਈਐੱਸਆਈਐੱਲ-ਸਿਨਾਈ ਪੈਨੇਸੂਏਲਾ (ਆਈਐੱਸਆਈਐੱਲ-ਐੱਸਪੀ) ਅਤੇ ਹੋਰ ਸੰਗਠਨਾਂ ਸਣੇ ਪਾਕਿਸਤਾਨ ਦੀ ਲਸ਼ਕਰ-ਏ-ਤੋਇਬਾ ਅਤੇ ਲਸ਼ਕਰ-ਏ-ਝਾਂਗਵੀ (ਐੱਲਜੇ) ਨੂੰ ਵੀ ਇਸ ਵਿੱਚ ਬਰਕਰਾਰ ਰੱਖਿਆ ਹੈ। ਸੱਤਾ ਦੇ ਤਬਾਦਲੇ ਤੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਫੈਸਲਾ ਕੀਤਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ