ਜੋਹਾਨੈੱਸਬਗ, 10 ਜੁਲਾਈ
ਦੱਖਣੀ ਅਫਰੀਕਾ ਪੁਲੀਸ ਦਾ ਕਹਿਣਾ ਹੈ ਕਿ ਜੋਹਾਨੈੱਸਬਰਗ ਦੇ ਸੋਵੇਟੋ ਟਾਊਨਸ਼ਿਪ ਵਿਚਲੀ ਬਾਰ ’ਚ ਗੋਲੀਬਾਰੀ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਹਾਲਤ ਵਿੱਚ ਹਨ। ਪੁਲੀਸ ਦਾ ਕਹਿਣਾ ਹੈ ਕਿ ਮਿੰਨੀ ਬੱਸ ਟੈਕਸੀ ਕਈ ਵਿਅਕਤੀ ਆਏ ਤੇ ਉਨ੍ਹਾਂ ਨੇ ਬਾਰ ’ਚ ਗੋਲੀਬਾਰੀ ਕਰ ਦਿੱਤੀ।