ਨਿਊਯਾਰਕ: ਅਮਰੀਕੀ ਮੀਡੀਆ ਜਗਤ ਦੀ ਵੱਡੀ ਹਸਤੀ ਰੂਪਰਟ ਮਰਡੌਕ ਦੇ ਛੋਟੇ ਪੁੱਤਰ ਜੇਮਸ ਮਰਡੌਕ ਨੇ ਨਿਊਜ਼ ਕਾਰਪੋਰੇਸ਼ਨ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਹੈ। ਊਨ੍ਹਾਂ ਆਪਣੇ ਅਸਤੀਫ਼ੇ ਦਾ ਕਾਰਨ ਕੰਪਨੀ ਵਲੋਂ ਛਾਪੀ ‘ਵਿਸ਼ੇਸ਼ ਸੰਪਾਦਕੀ ਸਮੱਗਰੀ’ ਅਤੇ ‘ਕਈ ਹੋਰ ਵਿਸ਼ੇਸ਼ ਫ਼ੈਸਲਿਆਂ’ ਨਾਲ ਅਸਹਿਮਤੀ ਹੋਣਾ ਦੱਸਿਆ ਹੈ। –ਆਈਏਐੱਨਐੱਸ