ਕਾਠਮੰਡੂ, 16 ਮਈ
ਭਾਰਤ ਦੇ ਪ੍ਰਧਾਨ ਮੰਤਰੀ ਅੱਜ ਸਵੇਰੇ ਨੇਪਾਲ ਵਿਚ ਲੂੰਬਿਨੀ ਗਏ ਸਨ। ਉਨ੍ਹਾਂ ਮਾਇਆ ਦੇਵੀ ਦੇ ਮੰਦਰ ਵਿਚ ਬੁੱਧ ਪੂਰਨਿਮਾ ਮੌਕੇ ਪੂਜਾ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਸ਼ਾਮ ਵੇਲੇ ਭਾਰਤੀ ਪ੍ਰਧਾਨ ਮੰਤਰੀ ਕੁਸ਼ੀਨਗਰ ਪਰਤ ਆਏ ਹਨ।