ਵਾਸ਼ਿੰਗਟਨ, 12 ਜੂਨ
ਤਿੰਨ ਸਾਲਾਂ ਵਿੱਚ ਪਹਿਲੀ ਵਾਰ ਤਿੰਨ ਅਮਰੀਕੀ ਜੰਗੀ ਬੇੜੇ ਲੜਾਕੂ ਹਵਾਈ ਜਹਾਜ਼ ਨਾਲ ਲੈਸ ਹੋ ਕੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਗਸ਼ਤ ਕਰ ਰਹੇ ਹਨ, ਜੋ ਅਮਰੀਕਾ ਅਤੇ ਚੀਨ ਦਰਮਿਆਨ ਵਧ ਰਹੇ ਤਣਾਅ ਦੇ ਦਰਮਿਆਨ ਅਮਰੀਕੀ ਜਲ ਸੈਨਾ ਦੀ ਸ਼ਕਤੀ ਦਾ ਪ੍ਰਦਰਸ਼ਨ ਹੈ। ਇਸ ਗੱਲ ਦਾ ਸੰਕੇਤ ਵੀ ਮਿਲਦਾ ਹੈ ਕਿ ਜਲ ਸੈਨਾ ਕਰੋਨਾ ਵਾਇਰਸ ਦੇ ਮਾੜੇ ਦਿਨਾਂ ਵਿੱਚੋਂ ਬਾਹਰ ਆ ਗਈ ਹੈ।