ਇਸਲਾਮਾਬਾਦ: ਨੋਬੇਲ ਪੁਰਸਕਾਰ ਜਿੱਤਣ ਵਾਲੀ ਮਲਾਲਾ ਯੂਸਫ਼ਜ਼ਈ ਨੇ ਕਿਹਾ ਕਿ ਕੋਵਿਡ-19 ਸੰਕਟ ਦੇ ਖ਼ਤਮ ਹੋਣ ਮਗਰੋਂ ਘੱਟੋ ਘੱਟ 20 ਮਿਲੀਅਨ ਭਾਵ ਦੋ ਕਰੋੜ ਤੋਂ ਵੱਧ ਕੁੜੀਆਂ ਮੁੜ ਸਕੂਲਾਂ ’ਚ ਨਹੀਂ ਆਉਣਗੀਆਂ। ਨਿਊ ਯਾਰਕ ਵਿੱਚ ਯੂਐਨ ਆਮ ਸਭਾ ਤੋਂ ਇਕਪਾਸੇ ਬੋਲਦਿਆਂ ਮਲਾਲਾ ਨੇ ਕਿਹਾ ਕਿ ਕੋਵਿਡ-19 ਨੇ ਸਾਡੇ ਸਾਂਝੇ ਟੀਚਿਆਂ ਨੂੰ ਵੱਡੀ ਸੱਟ ਮਾਰੀ ਹੈ। -ਪੀਟੀਆਈ