ਲੰਡਨ, 3 ਮਈ
ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਯੂਕਰੇਨ ਦੀ ਸੰਸਦ ਨੂੰ ਸੰਬੋਧਨ ਕੀਤਾ। ਉਹ ਅਜਿਹਾ ਕਰਨ ਵਾਲੇ ਹੋਰ ਦੇਸ਼ ਦੇ ਪਹਿਲੇ ਆਗੂ ਬਣੇ ਹਨ ਜਿਨ੍ਹਾਂ ਨੇ ਯੂਕਰੇਨ ਦੀ ਸੰਸਦ ਨੂੰ ਸੰਬੋਧਨ ਕੀਤਾ। ਉਨ੍ਹਾਂ ਯੂਕਰੇਨ ਦੀ ਸੰਸਦ ਨੂੰ ਵੀਡੀਓ ਲਿੰਕ ਜ਼ਰੀਏ ਸੰਬੋਧਨ ਕੀਤਾ। ਉਨ੍ਹਾਂ ਯੂਕਰੇਨ ਲਈ ਫੌਜੀ ਮਦਦ ਦਾ ਵੀ ਐਲਾਨ ਕੀਤਾ।