ਭੁੱਚੋ ਮੰਡੀ: ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਏ ਗਏ ਕੌਮੀ ਪੱਧਰੀ ਸਨਮਾਨ ਸਮਾਗਮ ਵਿੱਚ ਐੱਨਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਨੂੰ ਬੈਸਟ ਅਕਾਦਮਿਕ ਪਰਫਾਰਮੈਂਸ ਨੈਸ਼ਨਲ ਐਵਾਰਡ 2022 ਦਿੱਤਾ ਗਿਆ। ਇਸ ਐਵਾਰਡ ਨਾਲ ਸਕੂਲ ਦੇ ਐੱਮਡੀ ਅੰਗਰੇਜ਼ ਸਿੰਘ ਗਿੱਲ ਸਨਮਾਨਿਤ ਕੀਤਾ ਗਿਆ ਅਤੇ ਇਸੇ ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੂੰ ਡਾਇਨਾਮਿਕ ਪ੍ਰਿੰਸੀਪਲ ਨੈਸ਼ਨਲ ਐਵਾਰਡ ਨਾਲ ਸਨਮਾਨਿਆ ਗਿਆ। -ਪੱਤਰ ਪ੍ਰੇਰਕ