ਨਵੀਂ ਦਿੱਲੀ, 27 ਜੂਨ
ਭਾਰਤ ਦੇ ਸਾਬਕਾ ਕਪਤਾਨ ਤੁਸ਼ਾਰ ਖਾਂਡੇਕਰ ਨੂੰ ਅੱਜ ਜੂਨੀਅਰ ਮਹਿਲਾ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ 29 ਨਵੰਬਰ ਤੋਂ 10 ਦਸੰਬਰ ਤੱਕ ਸਾਂਤਿਆਗੋ ਵਿੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਕਰ ਰਹੀ ਹੈ। ਤੁਸ਼ਾਰ ਖਾਂਡੇਕਰ, ਹਰਵਿੰਦਰ ਸਿੰਘ ਦੀ ਥਾਂ ਲੈਣਗੇ, ਜਿਨ੍ਹਾਂ ਨੂੰ ਇਸ ਸਾਲ ਜਨਵਰੀ ‘ਚ ਐਰਿਕ ਵੋਨਿੰਕ ਦੇ ਅਸਤੀਫਾ ਦੇਣ ਤੋਂ ਬ