ਪੁਰਸ਼ ਹਾਕੀ: ਭਾਰਤ ਨੇ ਜਰਮਨੀ ਨੂੰ 6-1 ਨਾਲ ਹਰਾਇਆ

ਪੁਰਸ਼ ਹਾਕੀ: ਭਾਰਤ ਨੇ ਜਰਮਨੀ ਨੂੰ 6-1 ਨਾਲ ਹਰਾਇਆ

ਕਰੀਫੈਲਡ (ਜਰਮਨੀ), 28 ਫਰਵਰੀ

ਭਾਰਤ ਪੁਰਸ਼ ਹਾਕੀ ਟੀਮ ਨੇ ਅੱਜ ਜਰਮਨੀ ਨੂੰ 6-1 ਨਾਲ ਹਰਾ ਦਿੱਤਾ ਹੈ। ਕਰੋਨਾ ਮਹਾਮਾਰੀ ਕਾਰਨ ਲੰਬੇ ਸਮਾਂ ਮੈਚ ਨਾ ਖੇਡੀ ਭਾਰਤੀ ਟੀਮ ਲਈ ਯੂਰਪ ਦਾ ਦੌਰਾ ਵਧੀਆ ਸਾਬਤ ਹੋਇਆ। ਭਾਰਤ ਵਲੋਂ ਵਿਵੇਕ ਸਾਗਰ ਪ੍ਰਸਾਦ ਨੇ ਦੋ ਗੋਲ ਕੀਤੇ ਜਦਕਿ ਨੀਲਾਕਾਂਤ ਸ਼ਰਮਾ, ਲਲਿਤ ਕੁਮਾਰ, ਅਕਾਸ਼ਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤੇ।-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All