ਭਾਰਤੀ ਮਹਿਲਾ ਮੁੱਕੇਬਾਜ਼ਾਂ ਨੂੰ 5 ਸੋਨ ਤਗਮੇ

ਭਾਰਤੀ ਮਹਿਲਾ ਮੁੱਕੇਬਾਜ਼ਾਂ ਨੂੰ 5 ਸੋਨ ਤਗਮੇ

ਨਵੀਂ ਦਿੱਲੀ: ਬੇਬੀਰੋਜ਼ੀਸਾਨਾ ਚਾਨੂ ਤੇ ਅਰੁੰਧਤੀ ਚੌਧਰੀ ਦੇ ਸੋਨ ਤਗਮਾ ਜਿੱਤਣ ਨਾਲ ਭਾਰਤੀ ਮਹਿਲਾ ਮੁੱਕੇਬਾਜ਼ ਟੀਮ ਮੌਂਟੇਨੇਗਰੋ ਦੇ ਐਡਰਿਆਟਿਕ ਪਰਲਜ਼ ਟੂਰਨਾਮੈਂਟ ਵਿਚ ਪੰਜ ਸੋਨ ਤਗਮੇ ਜਿੱਤ ਕੇ ਸਿਖਰ ’ਤੇ ਪੁੱਜ ਗਈ ਜਦਕਿ ਲੱਕੀ ਰਾਣਾ (64) ਨੂੰ ਚਾਂਦੀ ਦਾ ਤਗਮਾ ਮਿਲਿਆ। ਭਾਰਤੀ ਟੀਮ ਨੇ ਪੰਜ ਸੋਨ, ਤਿੰਨ ਚਾਂਦੀ ਤੇ ਦੋ ਕਾਂਸੀ ਦੇ ਤਗਮੇ ਹਾਸਲ ਕੀਤੇ। ਦੂਜੇ ਪਾਸੇ ਉਜ਼ਬੇਕਿਸਤਾਨ ਦੋ ਸੋਨ ਤਗਮੇ ਜਿੱਤ ਕੇ ਦੂਜੇ ਤੇ ਇਕ ਸੋਨ ਤਗਮਾ ਜਿੱਤਣ ਵਾਲਾ ਚੈੱਕ ਗਣਰਾਜ ਤੀਜੇ ਸਥਾਨ ’ਤੇ ਰਿਹਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All