ਥੀਏਟਰ ਫੈਸਟੀਵਲ ਅਮਿੱਟ ਪੈੜਾਂ ਛੱਡਦਾ ਸਮਾਪਤ

ਥੀਏਟਰ ਫੈਸਟੀਵਲ ਅਮਿੱਟ ਪੈੜਾਂ ਛੱਡਦਾ ਸਮਾਪਤ

ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ਉੱਤੇ ਨਾਟਕ ਪੇਸ਼ ਕਰਦੇ ਕਲਾਕਾਰ|

ਮਹਿੰਦਰ ਕੌਰ ਮੰਨੂ

ਸੰਗਰੂਰ,12 ਅਪਰੈਲ

ਰੰਗਸ਼ਾਲਾ ਅਤੇ ਕਲਾ ਕੇਂਦਰ ਦੇ ਡਾਇਰੈਕਟਰ ਯਸ਼ ਦੀ ਅਗਵਾਈ ਵਿੱਚ ਰਾਮ ਵਾਟਿਕਾ ਬੱਗੀਖਾਨਾ ਦੇ ਮੰਚ ’ਤੇ ਚੱਲ ਰਹੇ ਤਿੰਨ ਦਿਨਾਂ ਪਰਮਜੀਤ ਗਾਗਾ ਯਾਦਗਾਰੀ ਥੀਏਟਰ ਫ਼ੈਸਟੀਵਲ ਦੇ ਅੱਜ ਤੀਜੇ ਦਿਨ ਦੇ ਪ੍ਰੋਗਰਾਮ ਦਾ ਆਗਾਜ਼ ਵੀ.ਕੇ.ਗੋਇਲ ਐਡਵੋਕੇਟ ਅਤੇ ਅਮਿਤ ਸਿੰਗਲਾ ਨੇ ਜੋਤੀ ਜਗਾ ਕੇ ਕੀਤਾ| ਸਮਾਰੋਹ ਦੌਰਾਨ ਮੁੱਖ ਮਹਿਮਾਨ ਗਗਨਦੀਪ ਸਿੰਘ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨਾਭਾ ਨੇ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਪ੍ਰਮੋਦ ਗਰਗ ਨੇ ਕੀਤੀ| ਇਸ ਮੌਕੇ ਯਸ਼ ਦੇ ਨਿਰਦੇਸ਼ਨ ਵਿਚ ਹਿੰਦੀ ਨਾਟਕ ‘ਭਾਰਤੇਂਦੂ ਹਰੀਸ਼ ਚੰਦ ਦੁਆਰਾ ਲਿਖਿਆ ‘ਅੰਧੇਰ ਨਗਰੀ ਚੋਪਟ ਰਾਜਾ’ ਦਾ ਮੰਚਨ ਕੀਤਾ ਗਿਆ|

ਇਸ ਨਾਟਕ ਵਿਚ ਦਿਵਿਆਨਾ ਬਾਂਸਲ, ਤਕਸ਼ ਰਾਜ ਸਿੰਗਲਾ, ਪੀਯੂਸ਼ ਗੋਇਲ, ਮੋਹਰੂਪ ਸਿੰਘ, ਅਧੀਸ਼ ਭਾਰਦਵਾਜ, ਅਨੀਸ਼, ਪ੍ਰੀਤਿਕਾ, ਅਰਨਵ ਸਿੰਗਲਾ, ਆਰਵ ਮਿੱਤਲ, ਕਾਵਿਆ ਮੁਦਗਿਲ, ਮੰਸ਼ਾ ਜੈਦਕਾ, ਪ੍ਰਥਮ ਮਲਹੋਤਰਾ, ਗੀਤ ਮੁਦਗਿਲ, ਗੋਰੀ ਜੈਦਕਾ, ਮਨਸਵੀ, ਡੋਲਸੀ ਹਸੀਜਾ ਅਤੇ ਸਿਮਰਨ ਆਦਿ ਕਲਾਕਾਰਾ ਨੇ ਬਿਹਤਰੀਨ ਭੂਮਿਕਾ ਨਿਭਾਈ| ਅੰਤ ਕਲਾ ਕੇਂਦਰ ਦੇ ਪ੍ਰਧਾਨ ਦਿਨੇਸ਼ ਐਡਵੋਕੇਟ ਨੇ ਆਏ ਸਾਰੇ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਜਨਰਲ ਸਕੱਤਰ ਸੁਰਿੰਦਰ ਨੇ ਧੰਨਵਾਦ ਕੀਤਾ |

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All