ਲਹਿਰਾਗਾਗਾ: ਗੁਰੂ ਤੇਗ ਬਹਾਦਰ ਗਰੁੱਪ ਆਫ ਇੰਸਟੀਚਿਊਸ਼ਨ ਲਹਿਲ ਖੁਰਦ ਵੱਲੋਂ ਮਰਹੂਮ ਸ਼ਾਮ ਲਾਲ ਗਰਗ ਦੀ ਦੂਸਰੀ ਬਰਸੀ ਮਨਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਰੀਤੂ ਗੋਇਲ, ਪ੍ਰਿੰਸੀਪਲ ਡਾ. ਸੀਮਾ , ਪ੍ਰਿੰਸੀਪਲ ਡਾ. ਮਨਪ੍ਰੀਤ ਕੋਰ ਅਤੇ ਪ੍ਰੋ. ਮੋਨਿਕਾ ਨੇ ਸ਼ਰਧਾਂਜਲੀ ਭੇਟ ਕੀਤੀ। ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। -ਪੱਤਰ ਪ੍ਰੇਰਕ