ਮਸਤੂਆਣਾ ਸਾਹਿਬ: ਅਕਾਲ ਕਾਲਜ ਆਫ਼ ਐਜੂਕੇਸ਼ਨ ਮਸਤੂਆਣਾ ਸਾਹਿਬ ਵਿੱਚ ਧੀ ਪੰਜਾਬਣ ਮੰਚ ਵੱਲੋਂ ‘ਧੀ ਪੰਜਾਬਣ’ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸੰਗਰੂਰ ਆਡੀਸ਼ਨ ਵਿੱਚੋਂ 24 ਮੁਟਿਆਰਾਂ ਦੀ ਸੈਮੀਫਾਈਨਲ ਲਈ ਚੋਣ ਕੀਤੀ ਗਈ।ਸ਼ਰਨਜੀਤ ਕੌਰ, ਸ਼ੰਮੀ, ਮਮਤਾ ਰਾਣੀ, ਗੁਰਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਗੁਰਜੋਤ ਕੌਰ, ਅਮਨਦੀਪ ਕੌਰ, ਇੰਦਰਪ੍ਰੀਤ ਕੌਰ, ਭਵਲੀਨ ਕੌਰ, ਬ੍ਰਹਮਜੋਤ ਕੌਰ, ਅੰਜਲੀ, ਨੇਹਾ ਸ਼ਰਮਾ, ਰੁਪਿੰਦਰ ਕੌਰ, ਮਨਿੰਦਰਪਾਲ ਕੌਰ, ਹਰਮਨ ਕੌਰ, ਹਰਪ੍ਰੀਤ ਕੌਰ, ਕ੍ਰਿਸ਼ਨਾ ਕੌਰ ਅਤੇ ਬੀਰਪਾਲ ਕੌਰ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। -ਪੱਤਰ ਪ੍ਰੇਰਕ