ਲਹਿਰਾਗਾਗਾ: ਬੱਸ ਅੱਡੇ ’ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਲਹਿਰਾਗਾਗਾ: ਬੱਸ ਅੱਡੇ ’ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਰਮੇਸ਼ ਭਾਰਦਵਾਜ

ਲਹਿਰਾਗਾਗਾ, 28 ਨਵੰਬਰ

ਇਥੇ ਅੱਜ ਸਵੇਰੇ ਬੱਸ ਅੱਡੇ ਦੇ ਬਾਹਰ ਦੁਕਾਨਾਂ ਅੱਗੇ ਨਾਲੀ ’ਚ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਸਿਟੀ ਪੁਲੀਸ ਨੇ ਏਐੱਸਆਈ ਸੀਤਾ ਰਾਮ ਦੀ ਅਗਵਾਈ ’ਚ ਲਾਸ਼ ਕਢਵਾਕੇ ਸਿਵਲ ਹਸਪਤਾਲ ਮੂਨਕ ’ਚ 72 ਘੰਟੇ ਲਈ ਪਛਾਣ ਲਈ ਰੱਖ ਦਿੱਤੀ ਹੈ। ਐੱਸਐੱਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੀ ਉਮਰ 55 ਸਾਲ, ਸਿਰ-ਦਾਹੜੀ ਦੇ ਵਾਲਲ ਕੱਟੇ ਹੋਏ। ਕਾਲਾ ਕੁੜਤਾ ਪਜਾਮਾ, ਭੂਰੀ ਕੋਟੀ ਪਾਈ ਹੋਈ ਹੈ। ਇਸ ਦੀ ਮੌਤ ਦਾ ਅਸਲ ਕਾਰਨ ਪੋਸਟਮਾਟਰਮ ਮਗਰੋਂ ਪਤਾ ਲੱਗੇਗਾ। ਇਸ ਦੀ ਪਛਾਣ ਲਈ ਗੁਰੂ ਘਰਾਂ,ਵਟਸਅੱਪ ’ਚ ਲੋਕਾਂ ਨੂੰ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਇਸ ਦੀ ਜਾਣਕਾਰੀ 8054545126 ’ਤੇ ਦਿੱਤੀ ਜਾ ਸਕਦੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All