ਸਰਬਜੀਤ ਸਿੰਘ ਭੰਗੂ
ਸਨੌਰ, 11 ਫਰਵਰੀ
ਜਗਰਾਉਂ ਵਿਖੇ ਮਹਾਪੰਚਾਇਤ ਵਿੱਚ ਹਲਕਾ ਸਨੌਰ ਤੋਂ ਵੀ ਕਿਸਾਨਾਂ ਦਾ ਵੱਡਾ ਕਾਫਲਾ ਸ਼ਾਮਲ ਹੋਇਆ ਹੈ। ਮਹਪੰਚਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਸਨੌਰ ਦੇ ਪ੍ਰਧਾਨ ਅਮਰਿੰਦਰ ਰਾਠੀਆਂ ਬਲਾਕ ਭੁਨਰਹੇੜੀ ਦੇ ਪ੍ਰਧਾਨ ਗੁਰਚਰਨ ਪਰੌੜ ਸਮੇਤ ਸੁਖਵਿੰਦਰ ਬੱਤਾ ਸਰਪੰਚ, ਸਤਵਿੰਦਰ ਭਾਂਖਰ, ਸ਼ੈਲੀ, ਤਜਿੰਦਰ ਭਾਂਖਰ, ਜਸਵਿੰਦਰ ਭਾਂਖਰ, ਰਘਵੀਰ ਕਾਨਾਹੇੜੀ, ਸੁਰਿੰਦਰ ਲੰਬੜਦਾਰ, ਗੁਰਬਚਨ ਬੱਤੀ, ਬਲਕਾਰ ਬੱਤੀ, ਬਿੰਦਰ ਖਰੌੜ, ਬਚਿੱਤਰ ਬੱਤੀ ਅਤੇ ਦਲਵਿੰਦਰ ਸਿੰਘ ਮਲਕਪੁਰ ਸ਼ਾਮਲ ਹਨ