ਛੋਟੇ ਭਰਾ ਵੱਲੋਂ ਗੋਲੀਆਂ ਮਾਰ ਕੇ ਦੋ ਵੱਡੇ ਭਰਾਵਾਂ ਦੀ ਹੱਤਿਆ

ਛੋਟੇ ਭਰਾ ਵੱਲੋਂ ਗੋਲੀਆਂ ਮਾਰ ਕੇ ਦੋ ਵੱਡੇ ਭਰਾਵਾਂ ਦੀ ਹੱਤਿਆ

ਗੁਰਬਖਸ਼ਪੁਰੀ

ਤਰਨ ਤਾਰਨ, 2 ਜੂਨ

ਇੱਥੋਂ ਦੇ ਪਿੰਡ ਕੋਟ ਧਰਮ ਚੰਦ ਕਲਾਂ ਦੇ ਪਰਿਵਾਰ ਅੰਦਰ ਜਾਇਦਾਦ ਦੇ ਤਕਰਾਰ ਕਾਰਨ ਛੋਟੇ ਭਰਾ ਨੇ ਅੱਜ ਦੋ ਵੱਡੇ ਭਰਾਵਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ| ਇਸ ਸਬੰਧੀ ਝਬਾਲ ਪੁਲੀਸ ਨੇ ਅੱਠ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ| ਮ੍ਰਿਤਕਾਂ ਦੀ ਪਛਾਣ ਦਿਲਬਾਗ ਸਿੰਘ (45) ਅਤੇ ਲਾਲ ਸਿੰਘ (40) ਵਜੋਂ ਹੋਈ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All