ਨੰਗਲ: ਮੁਕੇਸ਼ ਸ਼ਰਮਾ ਸੁਪਰੀਡੈਂਟ ਸੈਨੀਟੇਸ਼ਨ ਵਿਭਾਗ ਨਗਰ ਕੌਂਸਲ ਦੀ ਅਗਵਾਈ ਵਿਚ ਟੀਮ ਨੇ ਲਗਭਗ ਸਾਰੀਆਂ ਦੁਕਾਨਾਂ ’ਤੇ ਜਾਂਚ ਕੀਤੀ| ਟੀਮ ਨੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਇਸਤੇਮਾਲ ਕਰਨ ਦੀ ਅਪੀਲ ਕੀਤੀ| ਇਸ ਅਭਿਆਨ ਤਹਿਤ ਲਗਭਗ 4 ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਗਏ। -ਪੱਤਰ ਪ੍ਰੇਰਕ