ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੁਲਾਈ
ਪੰਜਾਬ ਸਰਕਾਰ ਵੱਲੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੀ ਸ਼ਿਫਾਰਸ਼ ’ਤੇ ਪੰਜਾਬ ਰਾਜ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਬਣਾਏ ਗਏ ਬਹਾਦਰ ਖਾਨ ਦਾ ਅੱਜ ਇਥੇ ਨੌਜਵਾਨ ਕਾਂਗਰਸ ਆਗੂ ਮਦਨ ਭਾਰਦਵਾਜ ਆਲੋਵਾਲ ਦੀ ਅਗਵਾਈ ਹੇਠਾਂ ਇਲਾਕੇ ਦੇ ਵੱਡੀ ਗਿਣਤੀ ਕਾਗਰਸੀ ਵਰਕਰਾਂ ਤੇ ਹੋਰ ਆਮ ਲੋਕਾਂ ਨੇ ਸਨਮਾਨ ਕੀਤਾ।