ਐਸ.ਏ.ਐਸ.ਨਗਰ(ਮੁਹਾਲੀ): ਸਾਬਕਾ ਕ੍ਰਿਕਟਰ, ਸਨਅਤਕਾਰ, ਅਦਾਕਾਰ ਤੇ ਨਿਰਮਾਤਾ ਗੁਲਜ਼ਾਰਇੰਦਰ ਸਿੰਘ ਚਾਹਲ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦਾ ਪ੍ਰਧਾਨ ਚੁਣਿਆ ਗਿਆ ਹੈ। ਇਸੇ ਤਰ੍ਹਾਂ ਦਿਲਸ਼ੇਰ ਖੰਨਾ ਨੂੰ ਸਕੱਤਰ, ਸੁਰਜੀਤ ਰਾਏ ਨੂੰ ਜੁਆਇੰਟ ਸਕੱਤਰ, ਰਾਕੇਸ਼ ਵਾਲੀਆ ਨੂੰ ਖ਼ਜ਼ਾਨਚੀ ਤੇ ਗਗਨ ਖੰਨਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। -ਖੇਤਰੀ ਪ੍ਰਤੀਨਿਧ