ਤਰਨ ਤਾਰਨ: ਪੰਜਾਬ ਪੁਲੀਸ ਅਤੇ ਬੀਐੱਸਐੱਫ਼ ਦੀ ਸਾਂਝੀ ਟੀਮ ਨੂੰ ਮੰਗਲਵਾਰ ਅਤੇ ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਖੇਮਕਰਨ ਇਲਾਕੇ ਦੇ ਪਿੰਡ ਮੀਆਂਵਾਲਾ ਦੇ ਕਿਸਾਨ ਕ੍ਰਿਸ਼ਨ ਕੁਮਾਰ ਵਾਸੀ ਖੇਮਕਰਨ ਦੇ ਖੇਤਾਂ ਵਿੱਚੋਂ ਇਕ ਡਰੋਨ ਮਿਲਿਆ| ਚੀਨ ਵਿੱਚ ਬਣਿਆ ਇਹ ਡਰੋਨ ਹੈਕਸਾਕਾਪਟਰ ਹੈ| ਇਸ ਸਬੰਧੀ ਖੇਮਕਰਨ ਪੁਲੀਸ ਨੇ 10, 11, 12 ਏਅਰ ਕਰਾਫਟ ਐਕਟ,1934 ਅਧੀਨ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ