ਜੋਗਿੰਦਰ ਸਿੰਘ ਮਾਨ
ਮਾਨਸਾ, 5 ਅਗਸਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੀ ਹਾਕੀ ਟੀਮ ਨੂੰ ਓਲੰਪਿਕ ਖੇਡਾਂ ਦੌਰਾਨ ਅੱਜ ਕਾਂਸੀ ਦਾ ਤਗਮਾ ਜਿੱਤਣ ਲਈ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਭਾਰਤੀਆਂ ਲਈ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਨ ਵਾਲਾ ਹੈ, ਕਿਉਂਕਿ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਕੋਈ ਮੈਡਲ ਜਿੱਤਿਆ ਹੈ। ਅੱਜ ਦੇ ਮੈਚ ਵਿਚ ਸਾਰੇ ਗੋਲ ਪੰਜਾਬੀ ਖਿਡਾਰੀਆਂ ਸਿਮਰਨਜੀਤ, ਹਾਰਦਿਕ, ਹਰਮਨਪ੍ਰੀਤ, ਰੁਪਿੰਦਰ ਪਾਲ ਵਲੋਂ ਕੀਤੇ ਗਏ।
A proud & historic moment for the nation as Men’s Hockey Team wins Bronze Medal in #Olympics by defeating Germany in a scintillating match. A tremendous achievement to be finishing on the podium after 41 years and the Hockey Bronze is worth its weight in Gold. Congratulations ???????? pic.twitter.com/9LK8bu6mEY
— Capt.Amarinder Singh (@capt_amarinder) August 5, 2021
ਇਸੇ ਦੌਰਾਨ ਭਾਰਤੀ ਹਾਕੀ ਟੀਮ ਨੂੰ ਵੱਖਰੇ ਤੌਰ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਇਸ ਟੀਮ ਵਿਚਲੇ ਪੰਜਾਬੀ ਖਿਡਾਰੀਆਂ ਨੂੰ ਇੱਕ ਇੱਕ ਕਰੋੜ ਰੁਪਏ ਦੇਣ ਦਾ ਟਵੀਟ ਕਰਕੇ ਐਲਾਨ ਕੀਤਾ ਗਿਆ ਹੈ
An absolutely Gripping Match! Our boys have done it in #Tokyo2020
Bringing an #Olympic medal home after 41 years #BronzeMedal#India #Punjab is proud of this Brilliant Team Play #HockeyIndiaTeam
All 5 scorers #Punjab. Simranjeet Singh @rupinderbob3 @13harmanpreet Hardik Singh pic.twitter.com/wvG03cJOX8
— Rana Gurmit S Sodhi (@iranasodhi) August 5, 2021