ਪੰਜਾਬ ਦੀ ਹੱਦ ਕੋਲ ਬੀਐੱਸਐੱਫ ਨੇ ਡਰੋਨ ’ਤੇ ਗੋਲੀਆਂ ਦਾਗ਼ੀਆਂ, ਪਾਕਿਸਤਾਨ ’ਚ ਡਿੱਗਿਆ : The Tribune India

ਪੰਜਾਬ ਦੀ ਹੱਦ ਕੋਲ ਬੀਐੱਸਐੱਫ ਨੇ ਡਰੋਨ ’ਤੇ ਗੋਲੀਆਂ ਦਾਗ਼ੀਆਂ, ਪਾਕਿਸਤਾਨ ’ਚ ਡਿੱਗਿਆ

ਪੰਜਾਬ ਦੀ ਹੱਦ ਕੋਲ ਬੀਐੱਸਐੱਫ ਨੇ ਡਰੋਨ ’ਤੇ ਗੋਲੀਆਂ ਦਾਗ਼ੀਆਂ, ਪਾਕਿਸਤਾਨ ’ਚ ਡਿੱਗਿਆ

ਨਵੀਂ ਦਿੱਲੀ, 8 ਫਰਵਰੀ

ਬੀਐੱਸਐੱਫ ਨੇ ਅੱਜ ਪੰਜਾਬ ਵਿਚ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਤੋਂ ਭਾਰਤ ਵੱਲ ਆ ਰਹੇ ਡਰੋਨ ਨੂੰ ਡੇਗ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਜਾ ਡਿੱਗਿਆ। ਇਹ ਘਟਨਾ ਪੰਜਾਬ ਦੇ ਅੰਮ੍ਰਿਤਸਰ ਸੈਕਟਰ ਵਿਚ 7-8 ਫਰਵਰੀ ਦੀ ਦਰਮਿਆਨੀ ਰਾਤ ਨੂੰ ਸਰਹੱਦੀ ਚੌਕੀ ਬਾਬਾਪੀਰ ਨੇੜੇ ਦੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All