ਭਾਖੜਾ ’ਚੋਂ ਲਾਸ਼ ਬਰਾਮਦ
ਪਟਿਆਲਾ: ਇੱਥੇ ਭਾਖੜਾ ਨਹਿਰ ਵਿੱਚੋਂ 45 ਸਾਲਾਂ ਦੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦਾ ਰੰਗ ਸਾਫ਼ ਹੈ ਜਿਸ ਦੇ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ। ਖੱਬੇ ਹੱਥ ਵਿੱਚ ਕੜਾ ਹੈ। ਪੁਲੀਸ ਨੇ ਲਾਸ਼ ਨੂੰ ਸ਼ਨਾਖਤ ਖਾਤਰ 72 ਘੰਟਿਆਂ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। -ਖੇਤਰੀ ਪ੍ਰਤੀਨਿਧ