ਬਹਾਦਰ ਸਿੰਘ ਮਰਦਾਂਪੁਰ
ਘਨੌਰ, 26 ਨਵੰਬਰ
ਪਿੰਡ ਰੁੜਕਾ ਦੇ ਬੱਸ ਅੱਡੇ ‘ਤੇ 2 ਮਹੀਨੇ ਪਹਿਲਾਂ ਦੀ ਘਟਨਾ ਨਾਲ ਸਬੰਧਤ ਹਮਲਾਵਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਘਨੌਰ ‘ਚ ਪਾਣੀ ਦੀ ਟੈਂਕੀ ‘ਤੇ ਮੰਜੋਲੀ ਵਾਸੀ ਗੁਰਸੇਵਕ ਅੰਟਾਲ ਚੜ੍ਹ ਗਿਆ ਹੈ। ਉਸ ਨੇ ਕਿਹਾ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਹ ਹੇਠਾਂ ਨੂੰ ਆਏਗਾ।