ਪਟਿਆਲਾ: ਟੀਬੀ ਪ੍ਰਤੀ ਜਾਗਰੂਕਤਾ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮਹੀਨਾਵਾਰੀ ਜਾਗਰੂਕਤਾ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਡਾ.ਸਤਿੰਦਰ ਸਿੰਘ ਵੱਲੋਂ ਆਟੋ ਰਿਕਸ਼ਿਆਂ ’ਤੇ ਟੀ.ਬੀ.ਬਿਮਾਰੀ ਦੇ ਲੱਛਣਾਂ ਅਤੇ ਇਲਾਜ ਦੀ ਜਾਗਰੂਕਤਾ ਸਬੰਧੀ ਸੁਨੇਹਾ ਦਿੰਦੇ ਸਟਿੱਕਰ ਲਗਾਏ ਗਏ। ਨੋਡਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਕਿ ਟੀਬੀ ਪੂਰੀ ਤਰਾਂ ਇਲਾਜਯੋਗ ਬਿਮਾਰੀ ਹੈ।
-ਖੇਤਰੀ ਪ੍ਰਤੀਨਿਧ