ਕੋਲਕਾਤਾ/ਢਾਕਾ, 22 ਮਈ
ਬੰਗਲਾਦੇਸ਼ ਸਰਕਾਰ ਵੱਲੋਂ ਕੋਲਕਾਤਾ ਤੋਂ ਲਾਪਤਾ ਅਵਾਮੀ ਲੀਗ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਵਰ ਦੇ ‘ਕਤਲ’ ਦੀ ਘੋਸ਼ਣਾ ਦੇ ਕੁਝ ਘੰਟਿਆਂ ਬਾਅਦ ਪੱਛਮੀ ਬੰਗਾਲ ਦੀ ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸੀਆਈਡੀ ਵੱਲੋਂ ਕੀਤੀ ਗਈ ਹੈ। ਅਨਵਰ 13 ਮਈ ਤੋਂ ਕੋਲਕਾਤਾ ਤੋਂ ਲਾਪਤਾ ਸਨ। -ਪੀਟੀਆਈ