ਮੁੰਬਈ, 20 ਮਾਰਚਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮੁੰਬਈ ਦੇ ਪੁਲੀਸ ਅਧਿਕਾਰੀ ਸਚਿਨ ਵਾਜ਼ੇ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਨਜ਼ਦੀਕ ਉਸ ਜਗ੍ਹਾ ‘ਤੇ ਲੈ ਗਏ ਜਿਥੇ ਪਿਛਲੇ ਮਹੀਨੇ ਧਮਾਕਾਖੇ਼ਜ਼ ਸਮੱਗਰੀ ਨਾਲ ਭਰੀ ਐੱਸਯੂਵੀ ਮਿਲੀ ਸੀ। ਵਾਜ਼ੇ ਨੂੰ ਸ਼ੁੱਕਰਵਾਰ ਦੀ ਰਾਤ ਨੂੰ ਲਿਜਾਇਆ ਗਿਆ ਅਤੇ ਉਸ ਨੂੰ ਚਿੱਟਾ ਕੁੜਤਾ ਪਹਿਨ ਕੇ ਉਥੇ ਤੁਰਨ ਲਈ ਕਿਹਾ ਗਿਆ।