ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬੱਚਿਆਂ ਨੂੰ ਖਸਰੇ ਦੀਆਂ ਵਾਧੂ ਖ਼ੁਰਾਕਾਂ ਦੇਣ ’ਤੇ ਵਿਚਾਰ ਕਰਨ: ਸਿਹਤ ਮੰਤਰਾਲਾ : The Tribune India

ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬੱਚਿਆਂ ਨੂੰ ਖਸਰੇ ਦੀਆਂ ਵਾਧੂ ਖ਼ੁਰਾਕਾਂ ਦੇਣ ’ਤੇ ਵਿਚਾਰ ਕਰਨ: ਸਿਹਤ ਮੰਤਰਾਲਾ

ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਬੱਚਿਆਂ ਨੂੰ ਖਸਰੇ ਦੀਆਂ ਵਾਧੂ ਖ਼ੁਰਾਕਾਂ ਦੇਣ ’ਤੇ ਵਿਚਾਰ ਕਰਨ: ਸਿਹਤ ਮੰਤਰਾਲਾ

ਨਵੀਂ ਦਿੱਲੀ, 24 ਨਵੰਬਰ

ਦੇਸ਼ ਵਿੱਚ ਖਸਰੇ ਦੇ ਕੇਸਾਂ ਵਿੱਚ ਵਾਧੇ ਕਾਰਨ ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਉਹ ਖਸਰੇ ਅਤੇ ਰੁਬੇਲਾ ਦੇ ਟੀਕਿਆਂ ਦੀਆਂ ਵਾਧੂ ਖੁਰਾਕਾਂ ਨੌਂ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਦੇਣ ਬਾਰੇ ਵਿਚਾਰ ਕਰਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਿਹਾਰ, ਗੁਜਰਾਤ, ਹਰਿਆਣਾ, ਝਾਰਖੰਡ, ਕੇਰਲਾ ਅਤੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿੱਚ ਖਸਰੇ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All