ਲਖਨਊ, 24 ਮਈ
ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖਾਨ ਦੀ ਹਾਲਤ ਗੰਭੀਰ ਹੈ ਤੇ ਉਸ ਨੂੰ ਕਰੀਟੀਕਲ ਕੇਅਰ ਯੂਨਿਟ ਵਿਚ ਰੱਖਿਆ ਗਿਆ ਹੈ ਤੇ ਉਸ ਦੇ ਲੜਕੇ ਮੁਹੰਮਦ ਅਬਦੁੱਲਾ ਖਾਨ ਦੀ ਹਾਲਤ ਸਥਿਰ ਹੈ। ਮੇਦਾਂਤਾ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਆਜ਼ਮ ਖਾਨ ਤੇ ਉਸ ਦੇ ਲੜਕੇ ਨੂੰ ਸੀਤਾਪੁਰ ਜੇਲ੍ਹ ਤੋਂ ਹਸਪਤਾਲ ਵਿਚ 9 ਮਈ ਨੂੰ ਕਰੋਨਾਵਾਇਰਸ ਦੇ ਇਲਾਜ ਲਈ ਲਿਆਂਦਾ ਗਿਆ ਸੀ।-ਪੀਟੀਆਈ