ਕੋਲੱਮ (ਕੇਰਲ), 24 ਫਰਵਰੀ
ਚੋਣਾਂ ਦੇ ਮੱਦੇਨਜ਼ਰ ਕੇਰਲ ਵਿਚ ਮਛੇਰਿਆਂ ਦੇ ਨੇੜੇ ਲੱਗਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇਥੇ ਮਛੇਰਿਆਂ ਨਾਲ ਸਮਾਂ ਗੁਜ਼ਾਰਿਆ। ਸ੍ਰੀ ਗਾਂਧੀ ਪਿਛਲੇ ਦੋ ਦਿਨਾਂ ਤੋਂ ਰਾਜ ਦਾ ਦੌਰਾ ਕਰ ਰਹੇ ਸ। ਕਾਂਗਰਸ ਨੇਤਾ ਨੇ ਕਿਸ਼ਤੀ ਵਿਚ ਮਛੇਰਿਆਂ ਨਾਲ ਸਮੁੰਦਰ ਦੇ ਗੇੜਾ ਕੱਢਿਆ ਤੇ ਮੱਛੀਆਂ ਫੜਨ ਲਈ ਜਾਲ ਵੀ ਸਮੁੰਦਰ ਵਿੱਚ ਸੁੱਟਿਆ।