ਨਵੀਂ ਦਿੱਲੀ, 20 ਦਸੰਬਰ ਸਰਕਾਰ ਇਸ ਹਫਤੇ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ (ਐੱਸਸੀਆਈ) ਦੇ ਨਿੱਜੀਕਰਨ ਲਈ ਬੋਲੀ ਮੰਗ ਸਕਦੀ ਹੈ। ਇਸ ਵਿੱਚ ਦਿਲਚਸਪੀ ਲੈਣ ਵਾਲੇ ਖਰੀਦਦਾਰਾਂ ਲਈ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਫਰਵਰੀ ਦੇ ਅੱਧ ਤੱਕ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਸਰਕਾਰ ਨੇ ਪ੍ਰਬੰਧਨ ਨਿਯੰਤਰਣ ਨਾਲ ਸ਼ਿਪਿੰਗ ਕਾਰਪੋਰੇਸ਼ਨ ਵਿਚ ਆਪਣੀ ਪੂਰੀ 63.75 ਪ੍ਰਤੀਸ਼ਤ ਹਿੱਸਾ ਵੇਚਣ ਦੀ ਯੋਜਨਾ ਬਣਾਈ ਹੈ.