ਮੁੰਬਈ: ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਾਇਦਾਦ ‘ਵਿੱਤੀ ਅਪਰਾਧ ਭਗੌੜ ਕਾਨੂੰਨ’ ਤਹਿਤ ਜ਼ਬਤ ਕਰਨ ਦੇ ਹੁਕਮ ਦਿੱਤੇ ਹਨ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ ਬਹੁ ਕਰੋੜੀ ਘੁਟਾਲੇ ’ਚ ਮੁਲਜ਼ਮ ਹੈ। ਵਿਸ਼ੇਸ਼ ਜੱਜ ਵੀਸੀ ਬਾਰਡੇ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਸਬੰਧੀ ਹੁਕਮ ਦਿੱਤੇ ਹਨ।
-ਪੀਟੀਆਈ