ਨਵੀਂ ਦਿੱਲੀ, 3 ਅਗਸਤ
ਪੈਗਾਸਸ ਤੇ ਹੋਰ ਮਾਮਲਿਆਂ ’ਤੇ ਕਾਂਗਰਸ ਸਣੇ ਹੋਰ ਕਈ ਵਿਰਧੀ ਪਾਰਟੀਆਂ ਦੇ ਮੈਂਬਰਾਂ ਨੇ ਵੱਲੋਂ ਅੱਜ ਲੋਕ ਸਭਾ ਤੇ ਰਾਜ ਸਭਾ ਵਿੱਚ ਰੌਲੇ ਰੱਪੇ ਕਾਰਨ ਸਦਨ ਵਾਰ ਵਾਰ ਮੁਲਤਵੀ ਕਰਨੇ ਪਏ ਤੇ ਆਖਰ ਰਾਜ ਸਭਾ ਬਾਅਦ ਦੁਪਹਿਰ ਦੋ ਵਜੇ ਤੋਂ ਬਾਅਦ ਸਾਰੇ ਦਿਨ ਲਈ ਉਠਾਅ ਦਿੱਤੀ ਗਈ, ਜਦ ਕਿ ਲੋਕ ਸਭਾ ਨੂੰ ਬਾਅਦ ਵਿੱਚ ਸ਼ਾਮ ਚਾਰ ਵਜੇ ਤੱਕ ਉਠਾਅ ਦਿੱਤਾ ਗਿਆ।