ਨੋਇਡਾ ਵਿੱਚ ਐਤਵਾਰ ਨੂੰ ਸ੍ਰੀਕਾਂਤ ਤਿਆਗੀ ਦੀ ਹਮਾਇਤ ਵਿੱਚ ਤਿਆਗੀ ਭਾਈਚਾਰੇ ਵੱਲੋਂ ਕੀਤੀ ‘ਮਹਾਪੰਚਾਇਤ’ ਵਿੱਚ ਜੁੜੇ ਲੋਕ। ਚੇਤੇ ਰਹੇ ਕਿ ਨੋਇਡਾ ਦੀ ਹਾਊਸਿੰਗ ਸੁਸਾਇਟੀ ਵਿੱਚ ਮਹਿਲਾ ਨਾਲ ਕਥਿਤ ਬਦਸਲੂਕੀ ਤੇ ਹਮਲਾ ਕਰਨ ਦੇ ਦੋਸ਼ ਵਿੱਚ ਪੁਲੀਸ ਨੇ ਤਿਆਗੀ ਨੂੰ 9 ਅਗਸਤ ਨੂੰ ਮੇਰਠ ਤੋਂ ਗ੍ਰਿਫਤਾਰ ਕੀਤਾ ਸੀ। ਉੱਧਰ ਨੋਇਡਾ ਪ੍ਰਸ਼ਾਸਨ ਨੇ ਉਸ ਦੇ ਫਲੈਟ ਦੇ ਬਾਹਰ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਵੀ ਢਾਹ ਦਿੱਤਾ ਸੀ। -ਫੋਟੋ: ਪੀਟੀਆਈ