ਮੇਦਿਨੀਨਗਰ: ਸਾਲ 2009 ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ ਕੇਸ ਵਿੱਚ ਝਾਰਖੰਡ ਦੀ ਪਲਾਮੂ ਅਦਾਲਤ ’ਚ ਅੱਜ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ ਜਿਸ ਮਗਰੋਂ ਅਦਾਲਤ ਨੇ ਉਨ੍ਹਾਂ ਨੂੰ ਛੇ ਹਜ਼ਾਰ ਰੁਪਏ ਜੁਰਮਾਨਾ ਲਾਉਂਦਿਆਂ ਕੇਸ ਦਾ ਨਬਿੇੜਾ ਕਰ ਦਿੱਤਾ। -ਪੀਟੀਆਈ