ਨਵੀਂ ਦਿੱਲੀ: ਕੇਰਲਾ ਅਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਦੀ ਉਧਾਰ ਦੇਣ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ ਅਤੇ ਇਨ੍ਹਾਂ ਨੂੰ ਜੀਐੱਸਟੀ ਮਾਲੀਏ ਦੇ ਘਾਟੇ ਦੀ ਪੂਰਤੀ ਲਈ ਵਿਸ਼ੇਸ਼ ਖਿੜਕੀ ਰਾਹੀਂ 10,197 ਕਰੋੜ ਰੁਪਏ ਮਿਲਣਗੇ। ਇਨ੍ਹਾਂ ਸੂਬਿਆਂ ਨੇ ਪਹਿਲਾਂ ਉਧਾਰ ਦੇਣ ਦੀ ਯੋਜਨਾ ਦਾ ਵਿਰੋਧ ਕੀਤਾ ਸੀ। -ਪੀਟੀਆਈ