ਨਵੀਂ ਦਿੱਲੀ, 18 ਅਪਰੈਲ
ਇੰਜੀਨੀਅਰਿੰਗ ਵਿਚ ਦਾਖਲੇ ਦੀ ਪ੍ਰੀਖਿਆ ਜੇਈਈ-ਮੇਨਜ਼ ਨੂੰ ਕਰੋਨਾ ਦੇ ਕੇਸ ਵਧਣ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਇਹ ਪ੍ਰੀਖਿਆ ਅੱਗੇ ਪਾਉਣ ਦੇ ਹੁਕਮ ਦਿੱਤੇ। ਇਹ ਪ੍ਰੀਖਿਆ 27 ਤੋਂ 30 ਅਪਰੈਲ ਤਕ ਹੋਣੀ ਸੀ। -ਪੀਟੀਆਈ