ਨਵੀਂ ਦਿੱਲੀ, 24 ਫਰਵਰੀ
ਯੂਕਰੇਨ ਵਿੱਚ ਭਾਰਤੀ ਸਫ਼ਰਤਖਾਨੇ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਕਿਹਾ ਹੈ ਕਿ ਹਾਲਾਤ ਬੇਹੱਦ ਬੇਯਕੀਨੀ ਵਾਲੇ ਹਨ। ਇਸ ਲਈ ਕਿਰਪਾ ਕਰਕੇ ਘਬਰਾਓ ਨਾ ਜਿਥੋ ਹੋ ਉਥੇ ਟਿਕੇ ਰਹੋ। ਸਫ਼ਾਰਤਖਾਨੇ ਨੇ ਕੀਵ ਦੀ ਯਾਤਰਾ ਕਰਨ ਵਾਲਿਆਂ ਨੂੰ ਅਸਥਾਈ ਤੌਰ ’ਤੇ ਤੁਰੰਤ ਆਪੋ ਆਪਣੇ ਸ਼ਹਿਰਾਂ ’ਚ ਪਰਤਣ ਦੀ ਸਲਾਹ ਦਿੱਤੀ ਹੈ। ਸਫ਼ਾਰਤਖਾਨੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ +38 0997300483, +38 0997300428, +38 0933980327, +38 0635917881 ਅਤੇ +38 0935046170