ਬਿਹਾਰ ਦੇ ਸਾਬਕਾ ਡੀਜੀਪੀ ਪਾਂਡੇ ਜੇਡੀਯੂ ਵਿੱਚ ਸ਼ਾਮਲ

ਬਿਹਾਰ ਦੇ ਸਾਬਕਾ ਡੀਜੀਪੀ ਪਾਂਡੇ ਜੇਡੀਯੂ ਵਿੱਚ ਸ਼ਾਮਲ

ਪਟਨਾ, 27 ਸਤੰਬਰ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਸੁਰਖੀਆਂ ਵਿੱਚ ਰਹੇ ਬਿਹਾਰ ਦੇ ਸਾਬਕਾ ਡੀਜੀਪੀ ਗੁਪਤੇਸ਼ਵਰ ਪਾਂਡੇ ਅੱਜ ਸੱਤਾਧਾਰੀ ਜੇਡੀਯੂ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮੌਕੇ ਰਾਜ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ। ਉਨ੍ਹਾਂ ਨੇ ਵਿਧਾਨ ਸਭਾ ਚੋਣ ਲੜਨ ਲਈ ਵੀਆਰਐੱਸ ਲੈ ਲਈ ਸੀ। ਸ਼ਨਿਚਰਵਾਰ ਨੂੰ ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਕੀਤੀ ਸੀ ਤੇ ਉਦੋਂ ਕਿਆਸਅਰਾਈਆਂ ਲੱਗੀਆਂ ਸਨ ਕਿ ਉਹ ਜੇਡੀਯੂ ਵਿੱਚ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All