ਸ੍ਰੀਨਗਰ, 29 ਦਸੰਬਰ
ਕਸ਼ਮੀਰ ਦੇ ਗੁਲਮਰਗ ਸਕੀਇੰਗ ਰਿਜ਼ੋਰਟ ‘ਚ ਸੀਜ਼ਨ ਦੀ ਰਿਕਾਰਡ ਠੰਢ ਕਾਰਨ ਪਾਰਾ ਮਨਫ਼ੀ 10 ਡਿਗਰੀ ’ਤੇ ਆ ਗਿਆ ਹੈ। ਕਸ਼ਮੀਰ ਵਾਦੀ ‘ਚ ਸੀਤ ਲਹਿਰ ਦੀ ਤੇਜ਼ ਹੋ ਗਈ ਹੈ। ਗੁਲਮਰਗ ਵਿੱਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ੍ਰੀਨਗਰ ਵਿੱਚ ਬੀਤੀ ਰਾਤ ਦਾ ਘੱਟ ਤੋਂ ਘੱਟੋ ਘੱਟ ਤਾਪਮਾਨ ਮਨਫੀ 2.3 ਡਿਗਰੀ ਸੈਲਸੀਅਸ ਸੀ।