ਮੁੰਬਈ, 12 ਜੂਨਭਾਰੀ ਬਾਰਸ਼ ਦੇ ਨਾਲ-ਨਾਲ ਤੇਜ਼ ਹਵਾਵਾਂ ਨੇ ਅੱਜ ਮੁੰਬਈ ਅਤੇ ਆਸ ਪਾਸ ਦੇ ਉਪਨਗਰਾਂ ਦੀ ਜ਼ਿੰਦਗੀ ਰੋਕ ਦਿੱਤੀ। ਇਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਸੜਕਾਂ ਅਤੇ ਰੇਲ ਪਟੜੀਆਂ ’ਤੇ ਪਾਣੀ ਭਰ ਗਿਆ ਅਤੇ ਕਈ ਥਾਵਾਂ ਇਨ੍ਹਾਂ ਦੀਆਂ ਸੇਵਾਵਾਂ ’ਤੇ ਠੱਪ ਹੋ ਗਈਆਂ।