ਨਵੀਂ ਦਿੱਲੀ: ਡਾ. ਟੀ ਵੀ ਨਗੇਂਦਰ ਪ੍ਰਸਾਦ ਨੂੰ ਕਜ਼ਾਖਸਤਾਨ ਗਣਰਾਜ ਵਿੱਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਮੇਂ ਸਾਂ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਵਿਦੇਸ਼ੀ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ ਡਾ. ਪ੍ਰਸਾਦ 1993 ਬੈਚ ਦੇ ਆਈਐੱਫਸੀ ਅਧਿਕਾਰੀ ਹਨ। -ਏਐੱਨਆਈ