ਸੰਯੁਕਤ ਰਾਸ਼ਟਰ, 2 ਜੂਨ
ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿਚ ਸਭ ਤੋਂ ਪਹਿਲਾਂ ਮਿਲੇ ਬੀ.1.617 ਕੋਵਿਡ-19 ਦੇ ਤਿੰਨ ਰੂਪਾਂ ਵਿਚੋਂ ਇਕ ਬੀ.1.617.2 ਹਾਲੇ ਵੀ ਚਿੰਤਾ ਦਾ ਵਿਸ਼ਾ ਹੈ ਤੇ ਬਾਕੀ ਦੇ ਦੋ ਸਰੂਪਾਂ ਵਿੱਚ ਬਿਮਾਰੀ ਫ਼ੈਲਾਉਣ ਦੀ ਦਰ ਕਾਫ਼ੀ ਘੱਟ ਹੈ। ਬੀ.1.617 ਸਰੂਪ ਸਭ ਤੋਂ ਪਹਿਲਾਂ ਭਾਰਤ ਵਿੱਚ ਮਿਲਿਆ ਸੀ ਤੇ ਇਹ ਤਿੰਨ ਸਰੂਪ ਬਖ.1.617.1, ਬੀ.1.617.2 ਤੇ ਬੀ.1.617.3 ਵਿੱਚ ਵੰਡਿਆ ਹੋਇਆ ਹੈ।