ਵਾਸ਼ਿੰਗਟਨ, 28 ਅਪਰੈਲਕੋਵਿਡ-19 ਤੋਂ ਬਚਾਅ ਲਈ ਭਾਰਤ ਵਿੱਚ ਤਿਆਰ ਕੀਤਾ ਟੀਕਾ ਕੋਵੈਕਸੀਨ ਘਾਤਕ ਵਾਇਰਸ ਦੇ 617 ਰੂਪਾਂ ਨੂੰ ਬੇਅਸਰ ਕਰਨ ਦੇ ਸਮਰਥ ਹੈ। ਵ੍ਹਾਈਟ ਹਾਊਸ ਦੇ ਮੁੱਖ ਮੈਡੀਕਲ ਸਲਾਹਕਾਰ ਅਤੇ ਅਮਰੀਕਾ ਦੇ ਉੱਘੇ ਮਹਾਮਾਰੀ ਵਿਗਿਆਨੀ ਡਾ. ਐਂਥਨੀ ਫੌਚੀ ਨੇ ਕਾਨਫਰੰਸ ਕਾਲ ਵਿੱਚ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।