ਕੋਲਕਾਤਾ, 28 ਦਸੰਬਰ
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਡੇਰੇਕ ਓ’ਬ੍ਰਾਇਨ ਨੇ ਅੱਜ ਨੂੰ ਕਿਹਾ ਕਿ ਉਨ੍ਹਾਂ ਨੂੰ ਕਰੋਨਾ ਹੋ ਗਿਆ ਹੈ ਤੇ ਉਹ ਘਰ ਵਿੱਚ ਇਕਾਂਤਵਾਸ ਹਨ।
ਬ੍ਰਾਇਨ, ਜੋ ਟੀਐਮਸੀ ਰਾਜ ਸਭਾ ਪਾਰਟੀ ਦੇ ਨੇਤਾ ਹਨ, ਨੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਲੋਕ ਪਿਛਲੇ ਤਿੰਨ ਦਿਨਾਂ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਉਹ ਆਪਣਾ ਕਰੋਨ ਟੈਸਟ ਕਰਵਾਉਣ ਤੇ ਡਾਕਟਰੀ ਸਲਾਹ ਲੈਣ।